Nimrat Khaira Instagram – ਕਿੰਨੇ ਹੱਸ ਲਏ ਹਾਸੇ,ਤੇ ਕਿੰਨੇ ਰਹਿ ਗਏ ਹਿੱਸੇ
ਨਾ ਪੈਣਾ ਇਸ ਗਿਣਤੀ ਦੇ ਵਿੱਚ, ਚਾਅ ਹੋ ਜਾਂਦੇ ਲਿੱਸੇ
ਕਦੇ ਕਦਾਈਂ ਬਣ ਜਾਂਦੇ ਨੇ ਮੂੰਹ ਜ਼ੋਰੀ ਦੇ ਕਿੱਸੇ,
ਸਾਡੇ ਲਈ ਤਾਂ ਉਹੀਓ ਰੱਬ ਹੈ ਜੋ ਭੀੜ ਪਈ ਤੇ ਦਿੱਸੇ..
J jatt vigad geya
📷 @malkeet_clicks | Posted on 29/Mar/2021 11:18:49