Home Actress Sonia Mann Instagram Photos and Posts September 2021 Sonia Mann Instagram - 19 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮੁਲਾਜ਼ਮ ਪੰਚਾਇਤ ਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਟੋਲਪਲਾਜਿਆਂ ਉੱਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ। Visited various toll plazas in Haryana, to cordially invite our farmers to join us on 19th September 2021 at Shri Ambh Sahib Gurudwara, Phase 8, Mohali #ChaloMohali

Sonia Mann Instagram – 19 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮੁਲਾਜ਼ਮ ਪੰਚਾਇਤ ਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਟੋਲਪਲਾਜਿਆਂ ਉੱਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ। Visited various toll plazas in Haryana, to cordially invite our farmers to join us on 19th September 2021 at Shri Ambh Sahib Gurudwara, Phase 8, Mohali #ChaloMohali

Sonia Mann Instagram - 19 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮੁਲਾਜ਼ਮ ਪੰਚਾਇਤ ਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਟੋਲਪਲਾਜਿਆਂ ਉੱਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ। Visited various toll plazas in Haryana, to cordially invite our farmers to join us on 19th September 2021 at Shri Ambh Sahib Gurudwara, Phase 8, Mohali #ChaloMohali

Sonia Mann Instagram – 19 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮੁਲਾਜ਼ਮ ਪੰਚਾਇਤ ਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਟੋਲਪਲਾਜਿਆਂ ਉੱਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

Visited various toll plazas in Haryana, to cordially invite our farmers to join us on 19th September 2021 at Shri Ambh Sahib Gurudwara, Phase 8, Mohali
#ChaloMohali | Posted on 15/Sep/2021 14:27:52

Sonia Mann Instagram – ਅੱਜ ਹਰਿਆਣਾ ਦੇ ਟੋਲਪਲਾਜਿਆਂ ਉੱਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰ ਉਹਨਾਂ ਨੂੰ #ਚੱਲੋਮੋਹਾਲੀ ਤਹਿਤ 19 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮੁਲਾਜ਼ਮ ਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਜਿਸ ਤਰ੍ਹਾਂ ਪਿਛਲੇ 10 ਮਹੀਨਿਆਂ ਤੋਂ ਹਰਿਆਣਾ ਤੇ ਪੰਜਾਬ ਦੇ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਜੁੱਟ ਹੋ ਕੇ ਖੜੇ ਰਹੇ ਹਨ ਇਸ ਵਾਰ ਵੀ ਉਹਨਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪੰਚਾਇਤ ਦਾ ਹਿੱਸਾ ਬਣਨ ਦਾ ਭਰੋਸਾ ਦਿੱਤਾ।

आज हरियाणा के टोल प्लाजा पर बैठे किसानों से मुलाकात की और उनसे #चलोमोहाली अंतर्गत गुरुद्वारा अंब साहिब, मोहाली में रविवार 19 सितंबर को होने वाली किसान मजदूर मूलजम पंचायत का हिस्सा बनने की अपील की. जिस तरह हरियाणा और पंजाब के किसान पिछले 10 महीने से काले कानूनों के खिलाफ एकजुट होकर खड़े हैं, इस बार भी उन्होंने ज्यादा से ज्यादा संख्या में इस पंचायत का हिस्सा बनने का वादा किया है.

#ChaloMohali
Sonia Mann Instagram – Join us at Shri Ambh Sahib Gurudwara Phase 8 Mohali on 19th September 10am to 5pm 

#kissanektajindabad #kissanmajdoorektazindabadh #kissan Gurdwara Sri Amb Sahib Mohali

Check out the latest gallery of Sonia Mann