Sonia Mann Instagram – ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰ ਰਹੇ ਮੇਰੇ ਕਿਸਾਨ ਸਾਥੀਆਂ ਦੀ ਤਹਿਦਿਲੋਂ ਧੰਨਵਾਦੀ ਹਾਂ, ਜੋ ਉਹਨਾਂ ਨੇ ਅਜਿਹੀ ਸਥਿਤੀ ਵਿੱਚ ਵੀ ਮੇਰੇ ਲਈ ਕੇਕ ਦਾ ਪ੍ਰਬੰਧ ਕੀਤਾ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ। ਹਰ ਸਥਿਤੀ ਵਿੱਚ ਖ਼ੁਸ਼ੀਆਂ ਨੂੰ ਮਾਣਨ ਦੀ ਇਹ ਕੋਸ਼ਿਸ਼ ਸਾਡੇ ਅੰਦੋਲਨ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਕਿਸਾਨ ਏਕਤਾ ਜ਼ਿੰਦਾਬਾਦ।
I am pleased with gesture of our farmers , though being on the #KarnalProtest_StandsStrong and going through adverse situation created by Manohar Lal , they arranged cake for me. I don’t have many words to express my emotions. Long Live Our Farmers & Unity! Mohali, India | Posted on 10/Sep/2021 18:26:04
Home Actress Sonia Mann Instagram Photos and Posts September 2021 Sonia Mann Instagram - ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰ ਰਹੇ ਮੇਰੇ ਕਿਸਾਨ ਸਾਥੀਆਂ ਦੀ ਤਹਿਦਿਲੋਂ ਧੰਨਵਾਦੀ ਹਾਂ, ਜੋ ਉਹਨਾਂ ਨੇ ਅਜਿਹੀ ਸਥਿਤੀ ਵਿੱਚ ਵੀ ਮੇਰੇ ਲਈ ਕੇਕ ਦਾ ਪ੍ਰਬੰਧ ਕੀਤਾ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ। ਹਰ ਸਥਿਤੀ ਵਿੱਚ ਖ਼ੁਸ਼ੀਆਂ ਨੂੰ ਮਾਣਨ ਦੀ ਇਹ ਕੋਸ਼ਿਸ਼ ਸਾਡੇ ਅੰਦੋਲਨ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਕਿਸਾਨ ਏਕਤਾ ਜ਼ਿੰਦਾਬਾਦ।
I am pleased with gesture of our farmers , though being on the #KarnalProtest_StandsStrong and going through adverse situation created by Manohar Lal , they arranged cake for me. I don’t have many words to express my emotions. Long Live Our Farmers & Unity! Mohali, India
Sonia Mann Instagram – ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰ ਰਹੇ ਮੇਰੇ ਕਿਸਾਨ ਸਾਥੀਆਂ ਦੀ ਤਹਿਦਿਲੋਂ ਧੰਨਵਾਦੀ ਹਾਂ, ਜੋ ਉਹਨਾਂ ਨੇ ਅਜਿਹੀ ਸਥਿਤੀ ਵਿੱਚ ਵੀ ਮੇਰੇ ਲਈ ਕੇਕ ਦਾ ਪ੍ਰਬੰਧ ਕੀਤਾ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ। ਹਰ ਸਥਿਤੀ ਵਿੱਚ ਖ਼ੁਸ਼ੀਆਂ ਨੂੰ ਮਾਣਨ ਦੀ ਇਹ ਕੋਸ਼ਿਸ਼ ਸਾਡੇ ਅੰਦੋਲਨ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਕਿਸਾਨ ਏਕਤਾ ਜ਼ਿੰਦਾਬਾਦ। I am pleased with gesture of our farmers , though being on the #KarnalProtest_StandsStrong and going through adverse situation created by Manohar Lal , they arranged cake for me. I don’t have many words to express my emotions. Long Live Our Farmers & Unity! Mohali, India
Check out the latest gallery of Sonia Mann


