Sonia Mann Instagram – ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ ਜਿੱਤ ਲਈ ਲੱਖ-ਲੱਖ ਮੁਬਾਰਕਾਂ
ਪੰਥ ਅਤੇ ਪੰਜਾਬ ਦੀ ਇਤਿਹਾਸਕ ਜਿੱਤ ਲਈ ਸੰਗਰੂਰ ਦੇ ਵੋਟਰਾਂ ਦਾ ਕੋਟਿਨ ਕੋਟਿ ਧੰਨਵਾਦ ।। 🙏। ਹੱਕ, ਸੱਚ ਤੇ ਇਨਸਾਫ ਦੀ ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਵਿਚ ਸੰਗਰੂਰ ਦੇ ਸੂਝਵਾਨ ਵੋਟਰਾਂ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਲਿਖਦਿਆਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਨਵੇਂ ਪੰਜਾਬ ਦੀ ਸਿਰਜਣਾ ਅਤੇ ਪੰਜਾਬ ਦੇ ਹੱਕਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਆਵਾਜ਼ ਚੁੱਕਣ ਵਾਸਤੇ ਆਪਣੇ ਕੀਮਤੀ ਵੋਟ ਦਾ ਪੰਜਾਬ ਦੇ ਭਵਿੱਖ ਲਈ ਇਸਤਮਾਲ ਕੀਤਾ ਹੈ ਉਸ ਲਈ ਸੰਗਰੂਰ ਦੇ ਵੋਟ ਵਧਾਈ ਦੇ ਪਾਤਰ ਹਨ। ਸੰਗਰੂਰ ਦੇ ਵੋਟਰਾਂ ਨੇ ਫਤਿਹ ਦੀ ਪ੍ਰਤੀਕ ਕਿਰਪਾਨ ਨੂੰ ਜਿਵੇਂ ਫਤਹਿ ਬਖਸ਼ੀ ਹੈ ਉਸੇ ਤਰ੍ਹਾਂ ਕਿਰਪਾਨ ਦੀ ਧਾਰ ਤੋਂ ਤਿੱਖੇ ਵਿਚਾਰ ਬੁਲੰਦ ਆਵਾਜ਼ ਵਿੱਚ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਸਦ ਵਿੱਚ ਗੂੰਜਣਗੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭੇਜਿਆ ਜ਼ਫ਼ਰਨਾਮਾ ਪੜ੍ਹ ਕੇ ਜਿਵੇਂ ਔਰੰਗਜ਼ੇਬ ਦੀ ਰੂਹ ਕੰਬ ਉੱਠੀ ਸੀ ਉਸੇ ਪ੍ਰਕਾਰ ਤਿੱਖੇ ਵਿਚਾਰਾਂ ਦੇ ਵਾਰ ਦੁਆਰਾ ਪੰਜਾਬ ਦੇ ਹੱਕਾਂ ਦੀ ਗੱਲ ਸੰਸਦ ਵਿੱਚ ਸੁਣ ਕੇ ਪੰਜਾਬ ਨਾਲ ਹੋ ਰਹੇ ਵਿਤਕਰੇ ਕਰਨ ਵਾਲਿਆਂ ਦੀ ਰੂਹ ਕੰਬੇ ਅਜਿਹੀ ਆਸ ਕਰਦੀ ਹਾਂ। ਇਤਿਹਾਸ ਸਿਰਜਣ ਲਈ ਸਮੁੱਚੇ ਪੰਜਾਬੀਆਂ ਨੂੰ ਵਧਾਈ। ਜਿੱਤ ਦੀ ਸ਼ੁਰੂਆਤ ।। ਪੰਥ ਕੀ ਜੀਤ ।। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।🙏
@sardar_simranjit_singh_mann
@sandhugovindsingh @teghsinghsandhu_ | Posted on 26/Jun/2022 15:54:03
Home Actress Sonia Mann HD Instagram Photos and Wallpapers July 2022 Sonia Mann Instagram - ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ ਜਿੱਤ ਲਈ ਲੱਖ-ਲੱਖ ਮੁਬਾਰਕਾਂ
ਪੰਥ ਅਤੇ ਪੰਜਾਬ ਦੀ ਇਤਿਹਾਸਕ ਜਿੱਤ ਲਈ ਸੰਗਰੂਰ ਦੇ ਵੋਟਰਾਂ ਦਾ ਕੋਟਿਨ ਕੋਟਿ ਧੰਨਵਾਦ ।। 🙏। ਹੱਕ, ਸੱਚ ਤੇ ਇਨਸਾਫ ਦੀ ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਵਿਚ ਸੰਗਰੂਰ ਦੇ ਸੂਝਵਾਨ ਵੋਟਰਾਂ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਲਿਖਦਿਆਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਨਵੇਂ ਪੰਜਾਬ ਦੀ ਸਿਰਜਣਾ ਅਤੇ ਪੰਜਾਬ ਦੇ ਹੱਕਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਆਵਾਜ਼ ਚੁੱਕਣ ਵਾਸਤੇ ਆਪਣੇ ਕੀਮਤੀ ਵੋਟ ਦਾ ਪੰਜਾਬ ਦੇ ਭਵਿੱਖ ਲਈ ਇਸਤਮਾਲ ਕੀਤਾ ਹੈ ਉਸ ਲਈ ਸੰਗਰੂਰ ਦੇ ਵੋਟ ਵਧਾਈ ਦੇ ਪਾਤਰ ਹਨ। ਸੰਗਰੂਰ ਦੇ ਵੋਟਰਾਂ ਨੇ ਫਤਿਹ ਦੀ ਪ੍ਰਤੀਕ ਕਿਰਪਾਨ ਨੂੰ ਜਿਵੇਂ ਫਤਹਿ ਬਖਸ਼ੀ ਹੈ ਉਸੇ ਤਰ੍ਹਾਂ ਕਿਰਪਾਨ ਦੀ ਧਾਰ ਤੋਂ ਤਿੱਖੇ ਵਿਚਾਰ ਬੁਲੰਦ ਆਵਾਜ਼ ਵਿੱਚ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਸਦ ਵਿੱਚ ਗੂੰਜਣਗੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭੇਜਿਆ ਜ਼ਫ਼ਰਨਾਮਾ ਪੜ੍ਹ ਕੇ ਜਿਵੇਂ ਔਰੰਗਜ਼ੇਬ ਦੀ ਰੂਹ ਕੰਬ ਉੱਠੀ ਸੀ ਉਸੇ ਪ੍ਰਕਾਰ ਤਿੱਖੇ ਵਿਚਾਰਾਂ ਦੇ ਵਾਰ ਦੁਆਰਾ ਪੰਜਾਬ ਦੇ ਹੱਕਾਂ ਦੀ ਗੱਲ ਸੰਸਦ ਵਿੱਚ ਸੁਣ ਕੇ ਪੰਜਾਬ ਨਾਲ ਹੋ ਰਹੇ ਵਿਤਕਰੇ ਕਰਨ ਵਾਲਿਆਂ ਦੀ ਰੂਹ ਕੰਬੇ ਅਜਿਹੀ ਆਸ ਕਰਦੀ ਹਾਂ। ਇਤਿਹਾਸ ਸਿਰਜਣ ਲਈ ਸਮੁੱਚੇ ਪੰਜਾਬੀਆਂ ਨੂੰ ਵਧਾਈ। ਜਿੱਤ ਦੀ ਸ਼ੁਰੂਆਤ ।। ਪੰਥ ਕੀ ਜੀਤ ।। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।🙏
@sardar_simranjit_singh_mann
@sandhugovindsingh @teghsinghsandhu_
Sonia Mann Instagram – ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ ਜਿੱਤ ਲਈ ਲੱਖ-ਲੱਖ ਮੁਬਾਰਕਾਂ ਪੰਥ ਅਤੇ ਪੰਜਾਬ ਦੀ ਇਤਿਹਾਸਕ ਜਿੱਤ ਲਈ ਸੰਗਰੂਰ ਦੇ ਵੋਟਰਾਂ ਦਾ ਕੋਟਿਨ ਕੋਟਿ ਧੰਨਵਾਦ ।। 🙏। ਹੱਕ, ਸੱਚ ਤੇ ਇਨਸਾਫ ਦੀ ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਵਿਚ ਸੰਗਰੂਰ ਦੇ ਸੂਝਵਾਨ ਵੋਟਰਾਂ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਲਿਖਦਿਆਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਨਵੇਂ ਪੰਜਾਬ ਦੀ ਸਿਰਜਣਾ ਅਤੇ ਪੰਜਾਬ ਦੇ ਹੱਕਾਂ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਆਵਾਜ਼ ਚੁੱਕਣ ਵਾਸਤੇ ਆਪਣੇ ਕੀਮਤੀ ਵੋਟ ਦਾ ਪੰਜਾਬ ਦੇ ਭਵਿੱਖ ਲਈ ਇਸਤਮਾਲ ਕੀਤਾ ਹੈ ਉਸ ਲਈ ਸੰਗਰੂਰ ਦੇ ਵੋਟ ਵਧਾਈ ਦੇ ਪਾਤਰ ਹਨ। ਸੰਗਰੂਰ ਦੇ ਵੋਟਰਾਂ ਨੇ ਫਤਿਹ ਦੀ ਪ੍ਰਤੀਕ ਕਿਰਪਾਨ ਨੂੰ ਜਿਵੇਂ ਫਤਹਿ ਬਖਸ਼ੀ ਹੈ ਉਸੇ ਤਰ੍ਹਾਂ ਕਿਰਪਾਨ ਦੀ ਧਾਰ ਤੋਂ ਤਿੱਖੇ ਵਿਚਾਰ ਬੁਲੰਦ ਆਵਾਜ਼ ਵਿੱਚ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਸਦ ਵਿੱਚ ਗੂੰਜਣਗੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭੇਜਿਆ ਜ਼ਫ਼ਰਨਾਮਾ ਪੜ੍ਹ ਕੇ ਜਿਵੇਂ ਔਰੰਗਜ਼ੇਬ ਦੀ ਰੂਹ ਕੰਬ ਉੱਠੀ ਸੀ ਉਸੇ ਪ੍ਰਕਾਰ ਤਿੱਖੇ ਵਿਚਾਰਾਂ ਦੇ ਵਾਰ ਦੁਆਰਾ ਪੰਜਾਬ ਦੇ ਹੱਕਾਂ ਦੀ ਗੱਲ ਸੰਸਦ ਵਿੱਚ ਸੁਣ ਕੇ ਪੰਜਾਬ ਨਾਲ ਹੋ ਰਹੇ ਵਿਤਕਰੇ ਕਰਨ ਵਾਲਿਆਂ ਦੀ ਰੂਹ ਕੰਬੇ ਅਜਿਹੀ ਆਸ ਕਰਦੀ ਹਾਂ। ਇਤਿਹਾਸ ਸਿਰਜਣ ਲਈ ਸਮੁੱਚੇ ਪੰਜਾਬੀਆਂ ਨੂੰ ਵਧਾਈ। ਜਿੱਤ ਦੀ ਸ਼ੁਰੂਆਤ ।। ਪੰਥ ਕੀ ਜੀਤ ।। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।🙏 @sardar_simranjit_singh_mann @sandhugovindsingh @teghsinghsandhu_
Check out the latest gallery of Sonia Mann