Home Actress Sonia Mann HD Instagram Photos and Wallpapers August 2022 Sonia Mann Instagram - ਦਿਨੋਂ ਦਿਨ ਸਰਕਾਰਾਂ ਸਾਡੀ ਮਾਂ ਬੋਲੀ ਨੂੰ ਨਜ਼ਰਅੰਦਾਜ ਕਰ ਰਹੀਆਂ ਨੇ, ਸਾਡੀ ਇਤਿਹਾਸਿਕ ਜਗ੍ਹਾ ਜਲ੍ਹਿਆਂਵਾਲਾ ਬਾਗ 'ਚ ਬਣੀਆਂ ਯਾਦਗਾਰੀ ਇਮਾਰਤਾਂ 'ਤੇ ਇਤਿਹਾਸ ਅੰਗਰੇਜ਼ੀ ਭਾਸ਼ਾ 'ਚ ਲਿਖਣਾ ਗਲਤ ਨਹੀ ਪਰ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਨਾ ਬਿਲਕੁਲ ਗਲਤ ਏ, ਪੰਜਾਬੀ 'ਚ ਲਿਖਿਆ ਜਾਣਾ ਚਾਹੀਦਾ ਸ਼ਹੀਦਾਂ ਦਾ ਇਤਿਹਾਸ,ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਪਹਿਲ ਦੇ ਆਧਾਰ ਤੇ ਗੌਰ ਕਰਨ ਦੀ ਲੋੜ ਹੈ ਕਿਉਂ ਕਿ ਤੁਸੀਂ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਹੋ @bhagwantmann1 @arvindkejriwal @narendramodi

Sonia Mann Instagram – ਦਿਨੋਂ ਦਿਨ ਸਰਕਾਰਾਂ ਸਾਡੀ ਮਾਂ ਬੋਲੀ ਨੂੰ ਨਜ਼ਰਅੰਦਾਜ ਕਰ ਰਹੀਆਂ ਨੇ, ਸਾਡੀ ਇਤਿਹਾਸਿਕ ਜਗ੍ਹਾ ਜਲ੍ਹਿਆਂਵਾਲਾ ਬਾਗ ‘ਚ ਬਣੀਆਂ ਯਾਦਗਾਰੀ ਇਮਾਰਤਾਂ ‘ਤੇ ਇਤਿਹਾਸ ਅੰਗਰੇਜ਼ੀ ਭਾਸ਼ਾ ‘ਚ ਲਿਖਣਾ ਗਲਤ ਨਹੀ ਪਰ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਨਾ ਬਿਲਕੁਲ ਗਲਤ ਏ, ਪੰਜਾਬੀ ‘ਚ ਲਿਖਿਆ ਜਾਣਾ ਚਾਹੀਦਾ ਸ਼ਹੀਦਾਂ ਦਾ ਇਤਿਹਾਸ,ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਪਹਿਲ ਦੇ ਆਧਾਰ ਤੇ ਗੌਰ ਕਰਨ ਦੀ ਲੋੜ ਹੈ ਕਿਉਂ ਕਿ ਤੁਸੀਂ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਹੋ @bhagwantmann1 @arvindkejriwal @narendramodi

Sonia Mann Instagram - ਦਿਨੋਂ ਦਿਨ ਸਰਕਾਰਾਂ ਸਾਡੀ ਮਾਂ ਬੋਲੀ ਨੂੰ ਨਜ਼ਰਅੰਦਾਜ ਕਰ ਰਹੀਆਂ ਨੇ, ਸਾਡੀ ਇਤਿਹਾਸਿਕ ਜਗ੍ਹਾ ਜਲ੍ਹਿਆਂਵਾਲਾ ਬਾਗ 'ਚ ਬਣੀਆਂ ਯਾਦਗਾਰੀ ਇਮਾਰਤਾਂ 'ਤੇ ਇਤਿਹਾਸ ਅੰਗਰੇਜ਼ੀ ਭਾਸ਼ਾ 'ਚ ਲਿਖਣਾ ਗਲਤ ਨਹੀ ਪਰ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਨਾ ਬਿਲਕੁਲ ਗਲਤ ਏ, ਪੰਜਾਬੀ 'ਚ ਲਿਖਿਆ ਜਾਣਾ ਚਾਹੀਦਾ ਸ਼ਹੀਦਾਂ ਦਾ ਇਤਿਹਾਸ,ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਪਹਿਲ ਦੇ ਆਧਾਰ ਤੇ ਗੌਰ ਕਰਨ ਦੀ ਲੋੜ ਹੈ ਕਿਉਂ ਕਿ ਤੁਸੀਂ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਹੋ @bhagwantmann1 @arvindkejriwal @narendramodi

Sonia Mann Instagram – ਦਿਨੋਂ ਦਿਨ ਸਰਕਾਰਾਂ ਸਾਡੀ ਮਾਂ ਬੋਲੀ ਨੂੰ ਨਜ਼ਰਅੰਦਾਜ ਕਰ ਰਹੀਆਂ ਨੇ, ਸਾਡੀ ਇਤਿਹਾਸਿਕ ਜਗ੍ਹਾ ਜਲ੍ਹਿਆਂਵਾਲਾ ਬਾਗ ‘ਚ ਬਣੀਆਂ ਯਾਦਗਾਰੀ ਇਮਾਰਤਾਂ ‘ਤੇ ਇਤਿਹਾਸ ਅੰਗਰੇਜ਼ੀ ਭਾਸ਼ਾ ‘ਚ ਲਿਖਣਾ ਗਲਤ ਨਹੀ ਪਰ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਨਾ ਬਿਲਕੁਲ ਗਲਤ ਏ, ਪੰਜਾਬੀ ‘ਚ ਲਿਖਿਆ ਜਾਣਾ ਚਾਹੀਦਾ ਸ਼ਹੀਦਾਂ ਦਾ ਇਤਿਹਾਸ,ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਪਹਿਲ ਦੇ ਆਧਾਰ ਤੇ ਗੌਰ ਕਰਨ ਦੀ ਲੋੜ ਹੈ ਕਿਉਂ ਕਿ ਤੁਸੀਂ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਹੋ
@bhagwantmann1
@arvindkejriwal
@narendramodi | Posted on 21/Aug/2022 10:20:23

Sonia Mann Instagram – Today Teej Function 🤗
Punjabi culture ❤️
Thanks Jagdev Singh  Maloya ji for invitation 🙏
It was a Pleasure meeting with MLA Dr Charanjit Singh Channi and His wife Harjit Kaur 😊 New Chandigarh
Sonia Mann Instagram – ਹਿੰਦੂਸਤਾਨ ਟਾਈਮਜ਼ ਅਖਬਾਰ ਦੇ ਪੰਨੇ ‘ ਤੇ ਦੇਸ਼ ਭਗਤਾਂ ਦੀਆਂ ਛਪੀਆਂ ਫੋਟੋਆਂ ‘ ਚ ਭਾਰਤ ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਜਾਨਾਂ ਵਾਰਨ ਵਾਲੇ ਪੰਜਾਬੀ ਦੇਸ਼ ਭਗਤਾਂ ਦੀ ਫੋਟੋ ਨਾ ਲਾਉਣਾ ਮੰਦਭਾਗੀ ਗੱਲ ਹੈ, ਇਹ ਸੂਰਵੀਰ ਯੋਧੇ ਪੰਜਾਬੀਆਂ ਨਾਲ਼ ਕੋਝਾ ਮਜਾਕ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦੀ ਹਾਂ 1
@hindustantimes @narendramodi @arvindkejriwal @bhagwantmann1 @vikramsahney

Check out the latest gallery of Sonia Mann