Afsana Khan Instagram – ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲੇ ਲਈ ਇਨਸਾਫ ਲੈਣ ਵਾਸਤੇ, ਮਿਤੀ 30-08-2022 ਨੂੰ ਸ਼ਾਮ 4 ਵਜੇ, ਡੋਮੀਨੋਜ ਤੋਂ ਲੈਕੇ ਗੁਰਦੁਆਰਾ ਦਸ਼ਮੇਸ਼ ਨਗਰ ਬਿਸ਼ਨਪੁਰਾ, ਜੀਰਕਪੁਰ (Last Ride) ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।
ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ, ਰਾਜਨੀਤਕ ਪਾਰਟੀਆਂ, ਜੱਥੇਬੰਦੀਆਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ।
ਕਿਰਪਾ ਕਰਕੇ ਰਾਜਨੀਤਕ ਸਪੀਚ ਜਾਂ ਰੰਗ ਦੇਣ ਤੋਂ ਗੁਰੇਜ਼ ਕੀਤਾ ਜਾਵੇ।
ਸਾਰੇ ਸ਼ਾਂਤਮਈ ਢੰਗ ਨਾਲ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ।
ਬੇਨਤੀ ਕਰਤਾ – ਅਫਸਾਨਾ ਖਾਨ, ਸਾਜ਼
#justiceforsidhumoosewala
@sardarbalkaursidhu vadda bai @sidhu_moosewala 🙌❤️
@itsafsanakhan @saajzofficial @khudaabaksh
@rohit_jonty | Posted on 28/Aug/2022 13:43:28



