Afsana Khan Instagram – ੴ
ਸਤਿਗੁਰ ਪ੍ਰਸਾਦਿ ਨਾਨਕ ਕਿਸ ਨੋ ਆਖੀਐ ਵਿਣ ਪੁਛਿਆ ਹੀ ਲੈ ਜਾਇ॥
ਸਰਦਾਰ ਸੁਭਦੀਪ ਸਿੰਘ { ਸਿੱਧੂ ਮੂਸੇਵਾਲਾ }
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰ
ਸੁੱਭਦੀਪ ਸਿੰਘ {ਸਿੱਧੂ ਮੂਸੇਵਾਲਾ} ਮਿਤੀ 29 ਮਈ 2022 ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਬਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗ
ਪਾਠ ਦਾ ਭੋਗ ਅਤੇ ਅਤਿੰਮ ਅਰਦਾਸ
ਮਿਤੀ 8 ਜੂਨ 2022 ਦਿਨ ਬੁੱਧਵਾਰ ਨੂੰ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ (ਜਿਲ੍ਹਾ ਮਾਨਸਾ} ਵਿਖੇ ਹੋਵੇਗੀ।
ਭਾਣੇ ਵਿੱਚ
ਸਮੂਹ ਸਿੱਧੂ ਪਰਿਵਾਰ, ਰਿਸ਼ਤੇਦਾਰ ਅਤੇ ਪਿਆਰੇ ਸਰੋਤੇ @sidhu_moosewala 💔💔💔🙌😭😭🙏🏻🙏🏻🙏🏻 | Posted on 05/Jun/2022 22:34:06



