Gurlez Akhtar Instagram – 🙏🏻 ਰੱਬੀ ਰੂਹ ਸੁਰਿੰਦਰ ਸ਼ਿੰਦਾ ਜੀ ਆਪਣਾ ਸਰੀਰਕ ਸਫ਼ਰ ਪੂਰਾ ਕਰਕੇ ਅੱਜ ਨਿੱਜ ਘਰ ਚਲੇ ਗਏ ਹਨ । ਅਕਾਲ ਪੁਰਖ ਉਹਨਾ ਨੂੰ ਆਪਣੇ ਚਰਨਾ’ਚ ਨਿਵਾਸ ਬਖਸ਼ਣ ।ਤੁਹਾਡੀ ਕਲਾਕਾਰੀ ਦੀਆਂ ਸੁਗੰਧਾਂ ਪੰਜ-ਆਬਾਂ ਦੀ ਧਰਤੀ ਤੋਂ ਹਮੇਸ਼ ਆਉਦੀਆਂ ਰਹਿਣਗੀਆਂ ।ਤੁਹਾਡੇ ਨਾਲ ਹੋਈਆਂ ਸਭ ਮੁਲਾਕਾਤਾਂ ਹਮੇਸ਼ਾ ਯਾਦ ਰਹਿਣਗੀਆਂ 🙏🏻
@surindershinda205
#rip #restinpeace #surindershindaji #surindershinda #shindaji | Posted on 26/Jul/2023 10:37:52



