Roshan Prince Instagram – राम जी की कृपा से, आपने प्रभु के भजन को बहुत प्यार दिया है..!! आपका बहुत बहुत धन्यवाद..!! राम जी आप सब पर कृपा करें..!!
7 सितंबर को कृष्ण जन्माष्टमी है..!!
इस पावन पर्व पर हम सब भजन के ज़रिये “वृन्दावन” चलेंगे..!! पोस्टर कल रिलीज़ होगा..!!
ਰਾਮ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਭਜਨ ਨੂੰ ਬਹੁਤ ਪਿਆਰ ਬਖਸ਼ਿਆ ਹੈ !! ਤੁਹਾਡਾ ਬਹੁਤ ਬਹੁਤ ਧੰਨਵਾਦ..!! ਰਾਮ ਜੀ ਆਪ ਸਭ ਦਾ ਭਲਾ ਕਰਨ..!!
ਕ੍ਰਿਸ਼ਨ ਜਨਮ ਅਸ਼ਟਮੀ 7 ਸਤੰਬਰ ਨੂੰ ਹੈ..!!
ਇਸ ਸ਼ੁਭ ਤਿਉਹਾਰ ‘ਤੇ, ਅਸੀਂ ਸਾਰੇ ਕ੍ਰਿਸ਼ਨ ਭਜਨ ਰਾਹੀਂ “ਵ੍ਰਿੰਦਾਵਨ” ਜਾਵਾਂਗੇ..!! ਪੋਸਟਰ ਕੱਲ੍ਹ ਰਿਲੀਜ਼ ਹੋਵੇਗਾ..!!
By the grace of Ram ji, you have given a lot of love to the Bhajan of the Lord Rama ..!! Thank you so much..!! Ram ji bless you all..!!
Krishna Janmashtami is on 7th September..!!
On this auspicious festival, we all will go to “Vrindavan” through Krishan bhajan..!! Poster will be released tomorrow..!! | Posted on 20/Aug/2023 08:01:07



