Sarabjit Cheema

Sarabjit Cheema Instagram – ਯਕੀਨ ਨਈਂ ਆ ਰਿਹਾ
ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਪੈਂਦਾ ਹੈ
ਸ਼ਿੰਦਾ ਭਾਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ
ਪੰਜਾਬੀ ਸੰਗੀਤ ਇੰਡਸਟਰੀ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ
ਰੱਬ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ
ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ 🙏🏻

#surindershinda | Posted on 27/Jul/2023 11:03:18

Sarabjit Cheema

Check out the latest gallery of Sarabjit Cheema