Sarabjit Cheema

Sarabjit Cheema Instagram – ਦੋਸਤੋ ਇਹ ਹੈ ਆਪਣੀ ਬਿਲਕੁੱਲ ਨਵੀਂ ਐਲਬਮ ( ਭੰਗੜੇ ਦਾ ਕਿੰਗ ) ਦਾ ਪੋਸਟਰ ਜੋ ਕਿ 15 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਇਸ ਐਲਬਮ ਵਿੱਚ 13 ਗੀਤ ਹੱਨ
ਸਾਡੀ ਮਾਂ ਬੋਲੀ ਪੰਜਾਬੀ ਦੇ 35 ਅੱਖਰਾਂ ਦੇ ਆਦਰ ਚੋਂ ਸਾਡੇ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ
ਹਰ ਰੰਗ ਦਾ ਗੀਤ ਇਸ ਐਲਬਮ ਵਿਚੋਂ ਤੁਹਾਨੂੰ ਮਿਲੇਗਾ ਅਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀਆਂ ਪਹਿਲੀਆਂ 15 ਐਲਬਮਾਂ ਵਾਂਗ ਇਸ 16ਵੀਂ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਂਗੇ 🙏🏼 ਇਸ ਐਲਬਮ ਦੇ ਹਰ ਇੱਕ ਗੀਤ ਦਾ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ
ਤੁਸੀਂ ਟ੍ਰੇਲਰ ਨੂੰ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੱਭ ਨੂੰ ਪਤਾ ਲੱਗ ਸਕੇ

Excited to announce the release of my 16th Album “Bhangre Da King”. Album will consist of 13 songs and will release on February 15th 2024. Hope you will all embrace and love this album

@rangproductionsofficial @eypcreations

I would love to thank the whole team behind this project. Without you guys this project was not possible @amanhayer1 @gurlejakhtarmusic @laddigill_ @madmix._ @benipaldevinder @bhatti.bhariwala @farmaan11 @avexdhillon @sukhhdhillon @gurysekhonfilms @rskaushikmusic @theridealongmedia

Special thanks to @sardaarsaabdesigns for the amazing job on the album poster.

#SarbjitCheema #BhangreDaKing | Posted on 10/Feb/2024 09:34:11

Sarabjit Cheema
Sarabjit Cheema

Check out the latest gallery of Sarabjit Cheema