Roopi Gill Instagram – ਜ਼ਿੰਦਗੀ ਦੇ ਰਾਹ ਚ ਇਕ ਮੋੜ ਆਉਂਦਾ ਹੈ , ਜਿੱਥੇ ਬੰਦਾ ਆਪਣੇ ਬਚਪਨ ਤੋਂ ਉਂਗਲ ਛੁਡਾ ਕੇ ਆਣ ਖੜਦਾ ਹੈ , ਜਿੱਥੇ ਮਾਰਕੇ ਥਾਪੀ ਪੱਟ ਤੇ ਜਵਾਨੀ ਦੀ ਹਿੱਕ ਤੇ ਪੈਰ ਧਰਦਾ ਹੈ , ਜਿੱਥੇ ਆਕੇ ਦੋ ਗੁੱਤਾਂ ਤੋਂ ਇਕ ਗੁੱਤ ਹੁੰਦੀ ਆ , ਜਿੱਥੇ ਬੈਠੀ ਉਡੀਕਦੀ ਸ਼ੀਸ਼ਿਆਂ ਦੀ ਰੁੱਤ ਹੁੰਦੀ ਆ , ਜਿੱਥੇ ਲੱਗਣ ਕਿਸੇ ਨੂੰ ਮਿੱਠੜੇ ਤੇ ਕਿਸੇ ਤੇ ਫ਼ਿਦਾ ਹੁੰਦੇ ਨੇ , ਫਿਰ ਇਕ ਦਿਨ ਮੁਸਾਫ਼ਰ ਉਸ ਮੋੜ ਤੋਂ ਵਿਦਾ ਹੁੰਦੇ ਨੇ …. ਜ਼ਿੰਦਗੀ ਦੇ ਉਸ ਮੋੜ ਦੀ ਕਹਾਣੀ ਆ ✨ਮਿੱਠੜੇ✨❤️
Never experienced cinema before!
Coming on 19 JULY 2024 in cinemas (worldwide)🙏🏻
@amberdeepsingh @taniazworld
@lakshjeet2005
@urshappyraikoti @avvysra
@birsinghmusic @charanlikhariofficial @omjeegroupofficial. @navneetmisser
@jwilmor @groverahul
@vishuuppal1 @karanmainiofficial
@chandanasr @janjotsingh @manojsabharwal786 @prinday.havewings
#mithde #amberdeepproductions #amberdeepsingh #tania #roopigill #happyraikoti #avvysra #birsinghmusic #charanlikhari #jwilmor #groverhaul #chandansr #janjotsingh #manojsabharwal786 #prinday.havewings | Posted on 01/Jan/2024 14:56:11



