Sarabjit Cheema Instagram – The title song from the Album “Bhangre Da King” is OUT NOW!
ਲਓ ਜੀ ਦੋਸਤੋ ਰਿਲੀਜ਼ ਹੋ ਗਿਆ ਆਪਣਾ (ਭੰਗੜੇ ਦਾ ਕਿੰਗ) ਐਲਬਮ ਦਾ ਟਾਈਟਲ ਅਤੇ ਦੂਸਰਾ ਗੀਤ, ਗੁਰਲੇਜ ਅਖਤਰ ਨਾਲ ਡਿਊਟ ਗੀਤ ਆ, ਛੋਟੇ ਵੀਰ ਅਮਨ ਹੇਅਰ ਦਾ ਮਿਊਜ਼ਿਕ ਅਤੇ ਭੱਟੀ ਭੜੀ ਵਾਲੇ ਵੀਰ ਦਾ ਲਿਖਿਆ ਹੋਇਆ ਹੈ ਜ਼ਰੂਰ ਸੁਣਿਓ, ਦੇਖਿਓ ਅਤੇ ਅੱਗੇ ਸ਼ੇਅਰ ਵੀ ਕਰਿਓ , ਚੜ੍ਹਦੀਕਲਾ 🙏🏼
@gurlejakhtarmusic @amanhayer1 @kiranbrarofficial @rangproductionsofficial @bhatti.bhariwala @avexfilms @sukhhdhillon @avexdhillon
#SarbjitCheema #GurlezAkhtar #AmanHayer #BhangreDaKing #PunjabiMusic #Bhangra | Posted on 04/Mar/2024 14:28:59



