Sarabjit Cheema Instagram – ਮਾਂ ਬੋਲੀ ਦਿਵਸ ਦੀਆਂ ਆਪ ਸੱਭ ਨੂੰ ਬਹੁਤ ਵਧਾਈਆਂ🙏🏼
ਐਲਬਮ “ਭੰਗੜੇ ਦਾ ਕਿੰਗ” ਵਿਚੋਂ ਨਵਾਂ ਗੀਤ ਵੀ ਜ਼ਰੂਰ ਸੁਣਿਓ ਅੱਜ,
ਮੌੜੀਂ ਮੋੜੀਂ ਓਏ ਜਵਾਨਾਂ ਓਹ ਪੰਜਾਬੀ ਤੁਰੀ ਜਾਂਦੀ ਆ
@laddigill_
#MaaBoliDivas #SarbjitCheema #Punjab #Punjabi #MaaBoli #reels #reelsindia #punjabisongs | Posted on 21/Feb/2024 08:14:50



