Roop Kaur Kooner

Roop Kaur Kooner Instagram – ਬਹੁਤ ਸ਼ੁਕਰੀਆ ਦੋਸਤੋ ‘ਅਕੀਦਾ’ ਨੂੰ ਇਸ ਕਦਰ ਪਿਆਰ ਕਰਨ ਲਈ, ਸਟੂਡੈਂਟਸ ਲਈ ਖਾਸ ਡਿਸਕਾਊਂਟ ਤੇ ‘ਅਕੀਦਾ’ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪੁਸਤਕ ਮੇਲੇ ਵਿੱਚ,31 ਤੋ 3 ਫਰਵਰੀ ਤੱਕ ਸਟਾਲ ਨੰ.21,22,23 ਤੇ ਉਪਲੱਬਧ ਰਹੇਗੀ, ਹੋਰ ਕਿਸੇ ਵੀ ਤਰਾ ਦੀ ਜਾਣਕਾਰੀ ਲਈ ਆਪ ਸਭ ±919876207774 ਤੇ ਸੰਪਰਕ ਕਰ ਸਕਦੇ ਹੋ ਦੋਸਤੋ। ਆਪ ਸਭ ਨੂੰ ਬਹੁਤ ਸਾਰਾ ਪਿਆਰ ਜੀ। @roopkaurkooner @chetna_parkashan | Posted on 31/Jan/2024 11:13:50

Roop Kaur Kooner
Roop Kaur Kooner

Check out the latest gallery of Roop Kaur Kooner