Sonia Mann Instagram – ਆਹ ਦੇਖ ਲਓ ਫਲਸਤੀਨ ਦੇ ਲੋਕਾਂ ਦਾ ਕੀ ਹਾਲ ਕੀਤਾ ਇਜ਼ਰਾਈਲ ਨੇ ਕੀ 2-2 ਸਾਲ ਦੇ ਬੱਚੇ ਵੀ ਆਤੰਕਵਾਦੀ ਨੇ???
STOP THE WAR 😭😭😭😭😭😭
Humanity First 🙌
ਅਤੰਕਵਾਦ ਕਿਸੇ ਵੀ ਰੂਪ ਅਤੇ ਕਿਸੇ ਵੀ ਦੇਸ਼ ਜਾਂ ਕਿਸੇ ਕੌਮ ਵੱਲੋਂ ਫੈਲਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੇਕਰ ਹਮਾਸ ਗਲਤ ਹੈ ਤਾਂ ਮਾਸੂਮ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਤੇ ਬੰਬ ਸਿੱਟਣਾ ਕਿੱਥੋਂ ਦੀ ਸਿਆਣਪ ਹੈ ਕੀ ਇਜਰਾਇਲ ਦਾ ਫ਼ਲਸਤੀਨ ਦੇ ਸਧਾਰਨ ਲੋਕਾਂ ਸਕੂਲਾਂ ਤੇ ਹਸਪਤਾਲਾਂ ਤੇ ਬੰਬ ਸਿੱਟਣਾ ਅਤੰਕਵਾਦ ਦੇ ਘੇਰੇ ਵਿਚ ਨਹੀਂ ਆਉਂਦਾ??
#freepalestine #stopthewaronchildren | Posted on 18/Oct/2023 17:51:17



