Sarabjit Cheema Instagram – Excited to announce the release of my 16th Album “Bhangre Da King”. Album will consist of 13 songs and will release on February 15th 2024. Hope you will all embrace and love this album 🙏🏼❤️
ਵਾਹਿਗੁਰੂ ਦੀ ਕਿਰਪਾ ਅਤੇ ਤੁਹਾਡੀਆਂ ਦੁਆਵਾਂ ਨਾਲ 15 ਫਰਵਰੀ ਨੂੰ 13 ਗੀਤਾਂ ਦੀ ਨਵੀਂ ਐਲਬਮ (ਭੰਗੜੇ ਦਾ ਕਿੰਗ) ਰਿਲੀਜ਼ ਕਰ ਰਹੇ ਹਾਂ
ਸਾਡੀ ਮਾਂ ਬੋਲੀ ਪੰਜਾਬੀ ਦੇ 35 ਅੱਖਰਾਂ ਦੇ ਆਦਰ ਚੋਂ ਸਾਡੇ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ
ਹਰ ਰੰਗ ਦਾ ਗੀਤ ਇਸ ਐਲਬਮ ਵਿਚੋਂ ਤੁਹਾਨੂੰ ਮਿਲੇਗਾ ਅਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀਆਂ ਪਹਿਲੀਆਂ 15 ਐਲਬਮਾਂ ਵਾਂਗ ਇਸ 16ਵੀਂ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਂਗੇ🙏🏼
ਇਸ ਐਲਬਮ ਦੇ ਹਰ ਇੱਕ ਗੀਤ ਦਾ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ
ਤੁਸੀਂ ਟ੍ਰੇਲਰ ਨੂੰ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸੱਭ ਨੂੰ ਪਤਾ ਲੱਗ ਸਕੇ
ਤੁਹਾਡੇ ਪਿਆਰ ਅਤੇ ਦੁਆਵਾਂ ਦੀ ਆਸ ਵਿੱਚ ਤੁਹਾਡਾ ਆਪਣਾ
ਸਰਬਜੀਤ ਚੀਮਾਂ.
@rangproductionsofficial @gurlejakhtarmusic @amanhayer1 @laddigill_ @madmix._ @farmaan11 @benipaldevinder @bhatti.bhariwala @avexdhillon @sukhhdhillon @gurysekhonfilms @gurvarcheema @sukhmancheema13 @ranglapunjabartsacademy @theridealongmedia
#SarbjitCheema #BhangreDaKing #PunjabiMusic #Bhangra | Posted on 08/Feb/2024 09:21:29


