Sarabjit Cheema Instagram – ਲਓ ਜੀ ਦੋਸਤੋ
ਮਾਵਾਂ, ਭੈਣਾਂ ਅਤੇ ਪਰਿਵਾਰਾਂ ਦੀਆਂ ਖੁਸ਼ੀਆਂ ਤੇ ਡੀਜੇਆਂ ਤੇ ਵੱਜਣ ਵਾਲਾ
“ਭੰਗੜੇ ਦਾ ਕਿੰਗ” ਐਲਬਮ ਦਾ ਚੋਥਾ ਗੀਤ “ਜਾਗੋ” ਰਿਲੀਜ਼ ਹੋ ਚੁੱਕਾ ਹੈ
ਤੁਸੀਂ ਦੇਖੋ, ਸੁਣੋ, ਮਾਣੋ ਅਤੇ ਆਪਣੇ ਦੋਸਤਾਂ ਪਿਆਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ, ਧੰਨਵਾਦ 🙏🏼
“Jaago” is the 4th song from the album “Bhangre Da King”
@tejwantkittu @rangproductionsofficial @eypcreations
#sarbjitcheema #punjabi #bhangra #giddha #jaago #punjabimusic #reels #reelsindia | Posted on 12/May/2024 06:09:24



