Roop Kaur Kooner Instagram – “ਚਾਨਣ ਏ, ਨੂਰ ਏ, ਤਾਰਿਆਂ ਦਾ ਬੂਰ ਏ,
ਸ਼ੀਸ਼ਾ ਏ ਪਿਆਰ ਦਾ,
ਕੱਚ-ਪੱਕ ਚੂਰ ਏ, ਝੱਲਦਾ ਨਾ ਘੂਰ ਏ,
ਫੁੱਲਾਂ ਜਿਹਾ ਕੋਰਾ ਕੋਰਾ ਦਿਲ ਮੁਟਿਆਰ ਦਾ”। ✍️🤭🙏❤️🖊ਲਿਖ਼ਤ-ਰੂਪ ਕੌਰ ਕੂੰਨਰ Lyrics-Roop Kaur Kooner
#shayari #poetry #punjabi #punjabishayari #explorepage #trending #shayarilover #lovequotes #love #quotes #shayarioftheday #reelitfeelit #explore #poetrycommunity #reelsinstagram #motivational #motivationalquotes #feelings #reels #lifegoals #you #writer #like #couplegoals #boys #live #photography #travelphotography #girl | Posted on 16/May/2024 22:48:35



