Roop Kaur Kooner

Roop Kaur Kooner Instagram – ਇਹ ਖ਼ਵਾਬਾਂ ਦੇ ਪਰਿੰਦੇ, ਮੈਨੂੰ ਟਿਕਣ ਨਹੀ ਦਿੰਦੇ,
ਰੰਗਾਂ ਦੇ ਕਰਿੰਦੇ, ਮਹਿਕਾਂ ਨਾਲ ਰਿੰਦੇ,
ਫੁੱਲਾਂ ਦੇ ਬਸ਼ਿੰਦੇ, ਮੈਨੂੰ ਟਿਕਣ ਨਹੀ ਦਿੰਦੇ, ✍️ਰੂਪ। ਲਿਖ਼ਤ-ਰੂਪ ਕੌਰ ਕੂੰਨਰ
Lyrics-Roop Kaur Kooner @roopkaurkooner | Posted on 28/May/2024 13:05:21

Roop Kaur Kooner
Roop Kaur Kooner

Check out the latest gallery of Roop Kaur Kooner