Roop Kaur Kooner

Roop Kaur Kooner Instagram – ‘ਉਮੀਦਾਂ ਤੇ ਆਸਾਂ ਦੀ ਗੱਲ ਹੈ, ਤੈਨੂੰ ਸਮਝ ਨਹੀਂ ਆਉਣੀ,
ਇੱਕ ਬੱਦਲੀ ਦਾ ਟੋਟਾ ਨਹੀਂ,ਆਕਾਸ਼ਾਂ ਦੀ ਗੱਲ ਹੈ, ਤੈਨੂੰ ਸਮਝ ਨਹੀਂ ਆਉਣੀ,
ਜਿੰਨੇ ਮਰਜ਼ੀ ਗਿਆਨ ਦੇ ਪੰਨੇ ਪੜ੍ਹ ਲੈ, ਇਹ ਅਹਿਸਾਸਾਂ ਦੀ ਗੱਲ ਹੈ,
ਤੈਨੂੰ ਸਮਝ ਨਹੀਂ ਆਉਣੀ, ✍🏻ਰੂਪ। ਲਿਖਤ-ਰੂਪ ਕੌਰ ਕੂੰਨਰ 🙏😊🖊 | Posted on 14/Nov/2023 19:25:01

Roop Kaur Kooner
Roop Kaur Kooner

Check out the latest gallery of Roop Kaur Kooner