Roop Kaur Kooner Instagram – ਅੱਖੀਆਂ ‘ਚ ਪਿਆਰ ਦਾ ਸਰੂਰ ਰੱਖੀਦੈ,
ਮੰਜ਼ਿਲਾਂ ਲਈ ਜੇਬੀ ‘ ਚ ਫ਼ਤੂਰ ਰੱਖੀਦੈ,
ਮੰਦਾ ਬੋਲ ਆਖਿਆ, ਨਾ ਸੁਣਿਆ ਏ ‘ਰੂਪ’ ਨੇ,
ਮੁੱਖ ਉੱਤੇ ਸਦਾ ਜੀ-ਹਜ਼ੂਰ ਰੱਖੀਦੈ ।✍🏻ਰੂਪ। ਲਿਖਤ-ਰੂਪ ਕੌਰ ਕੂੰਨਰ #roopkaurkooner #shayari #poetry #motivation #photooftheday | Posted on 07/Nov/2023 19:16:51
Check out the latest gallery of Roop Kaur Kooner



