Roop Kaur Kooner Instagram – ‘ਅੱਖੀਆਂ ‘ਚ ਪਿਆਰ ਦਾ ਸਰੂਰ ਰੱਖੀਦੈ,
ਮੰਜ਼ਿਲਾਂ ਲਈ ਜੇਬੀ ‘ ਚ ਫਤੂਰ ਰੱਖੀਦੈ,
ਮੰਦਾਂ ਬੋਲ ਆਖਿਆ,ਨਾ ਸੁਣਿਆ ਏ ਰੂਪ ਨੇ,
ਮੁੱਖ ਉਤੇ ਸਦਾ ਜੀ- ਹਜ਼ੂਰ ਰੱਖੀਦੈ, ।🖋ਰੂਪ। ਲਿਖ਼ਤ-ਰੂਪ ਕੌਰ ਕੂੰਨਰ
Lyrics-Roop Kaur Kooner | Posted on 25/Nov/2023 17:16:40
Check out the latest gallery of Roop Kaur Kooner



