Gurlez Akhtar Instagram – ਹਜੇ ਵੀ ਯਕੀਨ ਨੀ ਹੋ ਰਿਹਾ ਵੀਰਿਆ😭😭
ਹਾਏ ਰੱਬਾ ਐਨਾ ਵੱਡਾ ਕਹਿਰ ਕਿਉਂ ਕਮਾਇਆ 💔 ਦੇਖ ਕੇ ਕਾਲਜਾ ਬਾਹਰ ਨੂੰ ਆਉਂਦਾ 💔😭 ਦੇਖੋ ਕਿੰਨਾ ਔਖਾ ਇੱਕ ਮਾਂ ਪਿਓ ਵਾਸਤੇ ਆਪਣੇ ਜਵਾਨ ਪੁੱਤ ਨੂੰ ਆਪਣੇ ਹੱਥੀਂ ਤੋਰਣਾਂ 💔😭 ਦੇਖ ਨੀ ਹੋ ਰਿਹਾ ਮਾਂ ਪਿਓ ਦਾ ਦਰਦ😭😭😭 ਵਾਹਿਗੁਰੂ ਜੀ ਸਾਡੇ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਦਿਉ🙏 ਤੇਰੇ ਗੀਤ ਤੇਰੀਆਂ ਗੱਲਾ ਮੁੜ ਮੁੜ ਕੰਨਾਂ ਵਿੱਚ ਵੱਜਦੀਆਂ ਰਹਿਣਗੀਆਂ । ਅਲਵਿਦਾ 💔💔💔💔💔
@sidhu_moosewala
#sidhumoosewala #justiceforsidhumoosewala #5911 #sidhumoosewalafans #ripsidhumoosewala #ripsidhumoosewala😭 #riplegend | Posted on 04/Jun/2022 10:52:53



