Roop Kaur Kooner

Roop Kaur Kooner Instagram – “ਸੂਰਜ ਨੂੰ ਚਾਨਣ ਦੀ ਲੋੜ ਨਹੀ ਹੁੰਦੀ,
ਭੀੜ ‘ ਚ ਪਛਾਣਨ ਦੀ ਲੋੜ ਨਹੀ ਹੁੰਦੀ,
ਭੱਠੀਆਂ ‘ਚ ਤੱਪ – ਤੱਪ ਜੋ ਹੀਰਾ ਬਣ ਜਾਏ,
ਫੇਰ ਉਹਨੂੰ ਬਿਆਨਣ ਦੀ ਲੋੜ ਨਹੀ ਹੁੰਦੀ” । ✍️ਲਿਖਤ-ਰੂਪ ਕੌਰ ਕੂੰਨਰ

ਪਿਆਰੇ ਦੋਸਤੋ ਮੈਨੂੰ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਕਿ ਸਾਡੇ ਮੌਜੂਦਾ ਮਾਣਯੋਗ ਮੁੱਖ ਮੰਤਰੀ ‘ਸਰਦਾਰ ਭਗਵੰਤ ਸਿੰਘ ਮਾਨ’ ਜੀ ਕਿਤਾਬਾਂ ਪੜ੍ਹਦੇ ਵੀ ਨੇ ਤੇ ਆਪ ਲਿਖਦੇ ਵੀ ਨੇ, ਰਾਜਨੀਤੀ ਤੇ ਪਦਵੀ ਨੂੰ ਇੱਕ ਪਾਸੇ ਰੱਖ ਕੇ ਇਕ ਆਮ ਇਨਸਾਨ ਦੇ ਤੌਰ ਤੇ ਉਹ ਇਕ ਬਹੁਤ ਹੀ ਸਾਦੇ ਤੇ ਅਦਬੀ ਇਨਸਾਨ ਹਨ, ਮੈਂ ਆਪਣੀ ਕਿਤਾਬ ਅਕੀਦਾ ‘ ਦੇ ਪੰਜਵੇ ਐਡੀਸ਼ਨ ਦੀ ਪਹਿਲੀ ਕਿਤਾਬ ਉਹਨਾਂ ਨੂੰ ਭੇਂਟ ਕੀਤੀ ਤੇ ਓਹਨਾ ਨੇ ਬਹੁਤ ਹੀ ਪਿਆਰ ਤੇ ਅਦਬ ਨਾਲ ਇਹਨੂੰ ਸਵੀਕਾਰਿਆ ਤੇ ਸਤਿਕਾਰਿਆ ਮੈਂ ਉਹਨਾਂ ਦੀ ਦਿਲੋਂ ਰਿਣੀ ਤੇ ਬਹੁਤ ਸ਼ੁਕਰਗੁਜ਼ਾਰ ਹਾਂ । 🙏 🙏@bhagwantmann1
@roopkaurkooner
@chetna_parkashan | Posted on 18/Dec/2024 17:31:26

Roop Kaur Kooner
Roop Kaur Kooner

Check out the latest gallery of Roop Kaur Kooner