Jyotica Tangri Instagram – Iss Sunday, 9th March, Spotlight with Mandy te aa rahi ne do awaazan di mallikavaan – Jyotica Tangri te Mannat Noor! Tyaar ho jao ek dhamakedar episode layi, jithe hovega music, masti, te kuch khaas gallan!
Kinni excitement hai? Comments vich dasso! Vekhna na bhulna Spotlight with Mandy, 9th March, shaami 7 vaje, sirf Zee Punjabi te!
ਇਸ ਐਤਵਾਰ, 9 ਮਾਰਚ, Spotlight with Mandy ਤੇ ਆ ਰਹੀਆਂ ਨੇ ਦੋ ਆਵਾਜ਼ਾਂ ਦੀਆਂ ਮਲਿਕਾਵਾਂ – ਜਯੋਤਿਕਾ ਟੰਗਰੀ ਤੇ ਮੰਨਤ ਨੂਰ!
ਤਿਆਰ ਹੋ ਜਾਓ ਇੱਕ ਧਮਾਕੇਦਾਰ ਐਪੀਸੋਡ ਲਈ, ਜਿੱਥੇ ਹੋਵੇਗਾ ਮਿਊਜ਼ਿਕ, ਮਸਤੀ ਤੇ ਕੁਝ ਖ਼ਾਸ ਗੱਲਾਂ!
ਕਿੰਨੀ ਉਤਸ਼ਾਹਿਤਾ ਹੈ? ਕਾਮੈਂਟਸ ਵਿੱਚ ਦੱਸੋ!
ਵੇਖਣਾ ਨਾ ਭੁੱਲਣਾ Spotlight with Mandy, 9 ਮਾਰਚ, ਸ਼ਾਮ 7 ਵਜੇ, ਸਿਰਫ਼ Zee Punjabi ਤੇ!
@mandy.takhar @jyoticatangri @mannatnoormusic @croma.retail @myproease @daburredofficial @ananta_aspire @catch_foods @officialbankofbaroda @luxindia @maxo_india
#JyoticaTangri #MannatNoor #SpotlightWithMandy #ZeePunjabi #MusicDiRani #PunjabiVibes #EntertainmentDiDuniya #MastiTeMusic #SundaySpecial | Posted on 05/Mar/2025 12:56:48



