Anita Devgan Instagram – ਇਹ ਜਨ ਤੁਮਾਰੇ ਲੇਖੇ
ਜਨਮ ਦਿਨ ਚਾਹੇ ਅਨੀਤਾ ਜੀ ਦਾ ਹੈ ਪਰ ਮੁਬਾਰਕ ਸਿਰਫ ਅਨੀਤਾ ਜੀ ਨੂੰ ਦੇਣਾ ਮੁਹੱਬਤ ਨਾਲ਼ ਸ਼ਿਕਵਾ ਕਰਨਾ ਹੈ ਸੋ ਹਰਦੀਪ ਗਿੱਲ ਵੀ ਬਰਾਬਰ ਦਾ ਹੱਕਦਾਰ ਹੈ। ਉਹ ਉਸ ਸਿਖ਼ਰ ਤੇ ਪਹੁੰਚ ਗਏ ਹਨ ਜਿੱਥੇ ਇੱਕ ਨੂੰ ਦਿੱਤੀ ਦੁਆ ਨਹੀਂ ਲੱਗਣੀ ਨਾ ਹੀ ਰੱਬ ਨੇ ਕਬੂਲ ਕਰਨੀ ਹੈ ਸੋ ਇਹ ਮੁਬਾਰਕ ਦੋਵਾਂ ਲਈ ਹੈ ਤਾਂ ਹੀ ਦੁਆ ਲੱਗੇਗੀ। | Posted on 19/Mar/2025 07:23:02
Check out the latest gallery of Anita Devgan



