Dilsheen Kaur Instagram – “ਰੱਬ ਨੇ ਸਾਨੂੰ ਆਜ਼ਮਾਇਆ ਵੀ ਹੈ, ਪਰ ਸੇਵਾ ਕਰਨ ਦੇ ਮੌਕੇ ਵੀ ਦਿੱਤੇ ਹਨ। ਅਸੀਂ ਨਹੀਂ, ਰੱਬ ਹੀ ਲੋਕਾਂ ਤੱਕ ਸਾਡੀ ਰਾਹੀਂ ਪਹੁੰਚਦਾ ਹੈ। ਜੋ ਸੇਵਾ ਅਸੀਂ ਕਰਦੇ ਹਾਂ, ਉਹ ਅਸੀਂ ਨਹੀਂ — ਰੱਬ ਕਰਦਾ ਹੈ 🙏🤍
#floodreliefpunjab
#PunjabStandsStrong
#WeStandTogether
#hopeforpunjab | Posted on 03/Sep/2025 14:42:25



