Sonal Chauhan Instagram – ਅੱਖਾਂ ਤੈਨੂੰ ਦੇਖਿਆ ਤਾਂ ਹੋ ਗਈਆਂ ਤੇਰੀਆਂ,
ਮੇਰੀਆਂ ‘ਤੇ ਸਾਹਵਾਂ ਹੁਣ ਰਹੀਆਂ ਨਹੀਂਓ ਮੇਰੀਆਂ,
ਸਾਡੇ ਪਿਆਰ ਦੇ ਗਵਾਹ ਪੰਜ ਪੀਰ ਰਾਂਝਣਾ ਵੇ,
ਤੇਰੀ ਵੰਝਲੀ ‘ਤੇ ਲੱਗੀ ਹੋਈ ਹੀਰ ਰਾਂਝਣਾ ਵੇ,
ਫੜ੍ਹ ਵੰਝਲੀ ਬਦਲ ਤਕਦੀਰ ਰਾਂਝਣਾ ਵੇ। 💖✨
~
When my eyes saw you, they became yours,
Now even my breaths no longer belong to me….
The five ‘peer’ are witnesses to our love, O Ranjha,
Heer is bound to your flute, O Ranjha,
Pick up the flute and change my destiny, O Ranjha.
.
.
.
.
.
.
HMU @harryrajput64
Outfit @Saggiphull_by_tulika_heer
Juttis @juttikasuri_mohali
📸 @denyrajput
#love #punjab #beauty #sahiba #shera #gold #sonalchauhan #sahiba #sunset #chandigarh | Posted on 24/Sep/2025 17:20:22



