Sonia Mann

Sonia Mann Instagram – ਹੜ੍ਹਾਂ ‘ਚ ਲੋਕਾਂ ਦੇ ਸਿਰਫ਼ ਘਰ, ਫਸਲਾਂ ਅਤੇ ਪਸ਼ੂ ਹੀ ਨਹੀਂ ਰੁੜ੍ਹੇ, ਪਹਾੜਾਂ ਤੋਂ ਆਏ ਪਾਣੀ ਨੇ ਲੋਕਾਂ ਦੇ ਹੌਂਸਲੇ ਵਹਾ ਕੇ ਲਿਜਾਣ ‘ਚ ਵੀ ਕੋਈ ਕਸਰ ਨਹੀਂ ਛੱਡੀ। ਇਸ ਨਾਜ਼ੁਕ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਉੱਦਮਾਂ ਨੇ ਲੋਕਾਂ ਦੇ ਹੌਂਸਲੇ ਦੀਆਂ ਤੰਦਾਂ ਟੁੱਟਣ ਨਹੀਂ ਦਿੱਤੀਆਂ। ਮੁਸੀਬਤ ਕਿੰਨੀ ਵੀ ਵੱਡੀ ਹੋਵੇ ਸਾਫ਼ ਨੀਅਤਾਂ ਅਤੇ ਦ੍ਰਿੜ ਹੌਸਲਿਆਂ ਅੱਗੇ ਹਮੇਸ਼ਾਂ ਝੁਕਦੀ ਹੈ। | Posted on 01/Sep/2025 12:06:48

Sonia Mann
Sonia Mann

Check out the latest gallery of Sonia Mann