Sonal Chauhan Instagram – ਨੀ ਇੱਕ ਮੇਰੀ ਅੱਖ ਕਾਸ਼ਣੀ,
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ,
ਸ਼ੀਸ਼ੇ ਨੂੰ ਤ੍ਰੇੜ ਪੈ ਗਈ,
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ,
ਨੀ ਇੱਕ ਮੇਰੀ ਅੱਖ ਕਾਸ਼ਣੀ ।
ਸ਼ਿਵ ਕੁਮਾਰ ਬਟਾਲਵੀ
Ik meri akh kaashni,
Dooja raat de unindre ne maareya,
Sheeshe nu tred pai gyi,
Vaal vahundi ne dhyaan jdon mareya,
Ni ik meri akh kaashni.
-shiv kumar batalvi
.
.
.
.
.
.
.
.
.
.
HMU @harryrajput64
Outfit @Saggiphull_by_tulika_heer
Juttis @juttikasuri_mohali
📸 @denyrajput
#love #punjab #beauty #sahiba #shera #gold #sonalchauhan #sahiba #sunset #chandigarh #shivkumarbatalvi #navratri #green #réel #music #punjabi | Posted on 26/Sep/2025 17:31:06



