Manpreet Dolly

Manpreet Dolly Instagram – 🌸 ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ! 🌸

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਨ ਤੇ,
ਰੱਬ ਕਰੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਸ਼ਾਂਤੀ ਅਤੇ ਚੜ੍ਹਦੀ ਕਲਾ ਬਣੀ ਰਹੇ। 🙏

“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” 🌼
.
.
#gurpurab #dhangurunanak #gurunanak #gurunanakdevji #nanakdevji #gurunanak #waheguru #waheguruji | Posted on 05/Nov/2025 21:53:26

Manpreet Dolly
Manpreet Dolly

Check out the latest gallery of Manpreet Dolly