Sawan Rupowali Instagram – ਮੇਰੀ ਪਿਆਰੀ ਦੋਸਤ @sawanrupowali ਕਮਾਲ ਦੀ ਅਦਾਕਾਰਾ ਹੈ ! ਇਹ ਗੱਲ ਪੰਜਾਬੀ ਇੰਡਸਟਰੀ ਜਾਣਦੀ ਹੈ ਅਤੇ ਹੁਣ ਉਸ ਦੀ ਥੀਏਟਰ ਦੀ ਇਸ ਸ਼ੁਰੂਵਾਤ ਲਈ ਮੈਂ ਉਸਨੂੰ ਮੁਬਾਰਕਾਂ ਦਿੰਦਾ ਹਾਂ । ਦੋਸਤੋ ਆਓ ਥੀਏਟਰ ਨੂੰ ਹੁਕਾਰਾ ਦੇਈਏ ਇਹ ਅਸਲ ਅਦਾਕਾਰੀ ਹੈ । ਫ੍ਰੀ ਐਂਟਰੀ ਹੈ । ਜ਼ਰੂਰ ਦੇਖਣ ਆਓ #makkar #smtv #sawan #rupowalia #india | Posted on 13/Oct/2025 21:34:42
Check out the latest gallery of Sawan Rupowali



