Jyoti Nooran Instagram – ਜੋਤੀ ਨੂਰਾਂ (ਗਾਇਕ) ਵੱਲੋਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਚਲਾਈ ਜਾ ਰਹੀ ਸਾਈਬਰ ਵੀ ਸੀਰੀਜ ਅਤੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਬਾਰੇ ਦਿੱਤੀ ਗਈ ਜਾਣਕਾਰੀ।
Jyoti Nooran (singer) gave information about the Cyber V series being run by Jalandhar Rural Police and how to keep the youth away from drugs.
#JalandharRuralPolice
#JyotiNooran
#NooranSisters | Posted on 09/Mar/2025 10:58:26



