Afsana Khan

Afsana Khan Instagram – ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹਿੱਸਾ ਤੂੰ ਹੈਂ 🤍 ਹਰ ਸੁੱਖ–ਦੁੱਖ ਵਿੱਚ ਤੇਰਾ ਸਾਥ ਮੇਰੀ ਤਾਕਤ ਬਣਿਆ। ਸਾਲ ਲੰਘਦੇ ਗਏ, ਪਿਆਰ ਹੋਰ ਡੂੰਘਾ ਹੋ ਗਿਆ। ਰੱਬ ਕਰੇ ਅਸੀਂ ਇੰਝ ਹੀ ਹੱਥ ਫੜ ਕੇ ਚੱਲਦੇ ਰਹੀਏ। Happy Anniversary, my love 💍 #afsaajzforever @saajzofficial 🧿❤️
#blessed #afsanakhan | Posted on 19/Feb/2026 03:36:42

Afsana Khan
Afsana Khan

Check out the latest gallery of Afsana Khan