Afsana Khan Instagram –

Afsana Khan Instagram -

Afsana Khan Instagram – | Posted on 21/Jul/2022 00:51:16

Afsana Khan Instagram – Dil ni Mada tera Sidhu Moosewala ❤️Thaapi Forever 💪💔😭🙏
Legend never die 🙏#justiceforsidhumoosewala  vadda bai @sidhu_moosewala always in my heart ♥️ 🙌
Afsana Khan Instagram – ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ, ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ Maa  Bapu nu  Khush rakhna sada farz aa thoda strong Putt @itsafsanakhan #brave #strong #strongirl 
Asi always nall aa and  khush rakhagye puri family 💪❤️🙏 ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ love u Bapu Hun Tuc ho Mera sub kuj  Waheguru thonu Chardikala ch rakhan 🙏
Miss u mere sohneya vadde bai @sidhu_moosewala 💔😭 thonu kitho labhie asi 💔😭

ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ। 🙏 #justiceforsidhumoosewala #brother #sister #sisterlove #brothersisterlove

Check out the latest gallery of Afsana Khan