Afsana Khan Instagram – ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ, ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ Maa Bapu nu Khush rakhna sada farz aa thoda strong Putt @itsafsanakhan #brave #strong #strongirl
Asi always nall aa and khush rakhagye puri family 💪❤️🙏 ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ love u Bapu Hun Tuc ho Mera sub kuj Waheguru thonu Chardikala ch rakhan 🙏
Miss u mere sohneya vadde bai @sidhu_moosewala 💔😭 thonu kitho labhie asi 💔😭
ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ। 🙏 #justiceforsidhumoosewala #brother #sister #sisterlove #brothersisterlove | Posted on 20/Jul/2022 02:10:19



