Rweehma Roy

Rweehma Roy Instagram – ਉਹ ਥਾਂ ਜਿਥੇ ਦੀਪ ਨੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਅਤੇ ਸਰਕਾਰ ਵੱਲੋੰ ਕਤਲ ਹੋਏ ਸਿੰਘਾਂ ਲਈ ਇੰਨਸਾਫ ਦੀ ਮੰਗ ਕੀਤੀ ਸੀ।ਇੰਨਸਾਫ ਅਜੇ ਤੱਕ ਨਹੀਂ ਮਿਲਿਆ ।ਦੀਪ ਤੇਰੇ ਬੋਲ ਅੱਜ ਵੀ ਯਾਦ ਹਨ। ਜਿਹਨਾਂ ਰਾਹਾਂ ਦਾ ਤੂੰ ਰਾਹੀ ਸੀ ,ਮੈ ਤੇਰੇ ਰਾਹਾਂ ਤੇ ਤੁਰਦੀ ਰਹਾਂਗੀ।ਜੋ ਤੂੰ ਸੋਚਦਾ ਸੀ ,ਜੋ ਤੂੰ ਬੋਲਦਾ ਸੀ ,ਸਾਰੀਆਂ ਦੁਨੀਆਂ ਦੱਸਾਂਗੀ।
ਬਰਗਾੜੀ ਬੇਅਦਬੀ ਇੰਨਸਾਫ ਮੋਰਚਾ।
#deepsidhu#reenarai | Posted on 02/May/2023 15:13:18

Rweehma Roy
Rweehma Roy

Check out the latest gallery of Rweehma Roy